| ਆਪਣਾ ਸਿਰ ਆਪ ਹੀ ਹੁੰਦਣਾ ਪੈਂਦਾ ਹੈ। ਉਸ ਦੀਇੱਕ ਮਸ਼ਹੂਰ ਕਿਤਾਬ ਹੈ ਜੋ ਕਿ ਪੰਜਾਬੀ ਵਿੱਚ ਵੀਬਹੁਤ ਪੜੀ ਗਈ ਹੈ। ਰਸੂਲ ਹਮਜ਼ਾਤੋਵ ਦੀ ਮੇਰਾਦਾਗਿਸਤਾਨ' ਉਹਦੇ ਵਿੱਚ ਲਿਖਿਆ ਹੈ “ਜੇ ਮੇਰੀਪਿੱਠ ਉੱਤੇ ਖੁਰਕ ਹੁੰਦੀ ਹੋਵੇ ਤਾਂ ਮੇਰੇ ਤੋਂ ਵੱਧ ਚੰਗਾ ਕੋਈਨਹੀਂ ਖੁਰਕ ਸਕਦਾ”। ਕਦੇ ਮੌਕਾ ਮਿਲਿਆ ਤਾਂ ਪੜਿਓਇਹ ਕਿਤਾਬ। ਦੁਨੀਆਂ ਦੇ ਨੇੜੇ ਕਰ ਦਿੰਦੀ ਹੈ ਇਹਕਿਤਾਬ। ਕਿਤਾਬਾਂ ਦਾ ਕੰਮ ਹੀ ਦੁਨੀਆਂ ਨਾਲ ਜੋੜਨਾਹੁੰਦਾ ਹੈ। ਰੱਬ ਦੇ ਨਾਂ 'ਤੇ ਦੁਨੀਆਂ ਨੂੰ ਇੱਕ ਕਰਨ ਦਾਕੰਮ ਹੋਣਾ ਚਾਹੀਦਾ ਹੈ।| ਦਰਅਸਲ ਅਸੀਂ ਰੱਬ ਨੂੰ ਮੰਨਦੇ ਹਾਂ ਰੱਬ ਦੀ ਨਹੀਂਮੰਨਦੇ। ਅਸੀਂ ਧਰਮ ਨੂੰ ਤਾਂ ਮੰਨਦੇ ਹਾਂ ਪਰ ਧਰਮ ਦੀਨਹੀਂ ਮੰਨਦੇ ਹਾਂ। ਅਸੀਂ ਮਹਾਨ ਬੰਦਿਆਂ ਨੂੰ ਪੂਜਦੇ ਹਾਂਉਹਨਾਂ ਦੀ ਮੰਨਦੇ ਨਹੀਂ। ਅਸੀਂ ਉਹ ਵਿਦਿਆਰਥੀ ਹਾਂਜੋ ਸਕੂਲ ਤਾਂ ਨਿੱਤਨੇਮ ਨਾਲ ਜਾਂਦੇ ਹਨ, ਪੜ੍ਹਦੇ ਸੁਣਦੇਵੀ ਹਨ ਪਰ ਸਿੱਖਦੇ ਨਹੀਂ। ਅਸੀਂ ਬਿਨਾ ਕੁਝ ਸਿੱਖੇ| ਅਤੇ ਅਮਲ ਕੀਤੇ ਇਹ ਲਿਖ ਕੇ ਪਾਸ ਹੋਣਾ ਚਾਹੁੰਦੇ ਹਾਂਸਤਿਗੁਰ ਤੇਰੀ ਓਟ ਪਰਚਾ ਕਰਦੇ ਮੇਰਾ ਲੋਟ ਜੈ ਸ਼ੀਰਾਮ ਜੈ ਹਨੁਮਾਨ ਪਾਸ ਕਰਦੋ ਰੇ ਭਗਵਾਨ ਹੇ ਮੇਰੇਅੱਲਾ! ਫੇਲ ਨਾ ਹੋਵੇ ਤੇਰਾ ਝੱਲਾ” ਕੀ ਸਿਰਫ਼ ਏਨਾਲਿਖਣ ਨਾਲ ਨਲਾਇਕ ਵਿਦਿਆਰਥੀ ਪਾਸ ਹੋ ਸਕਦਾਹੈ ? ਕੀ ਰੱਬ ਇਹ ਬੇਇਨਸਾਫ਼ੀ ਕਰੇਗਾ ਕਿ ਹੁਸ਼ਿਆਰਦੇ ਨਾਲ ਨਲਾਇਕ ਨੂੰ ਵੀ ਪਾਸ ਕਰੇਗਾ? ਕੀ ਕੋਈਅਧਿਆਪਕ ਇਹ ਬੇਇਨਸਾਫ਼ੀ ਕਰੇਗਾ? ਜੇ ਕਰੇਗਾਤਾਂ ਕੀ ਉਹ ਅਧਿਆਪਕ ਹੈ?